🥀ਰੁਬਾਈ🥀
09.03.26 ਤੇਰੀ ਯਾਦ ਰੂਹ ਦੀ ਹਿਕਾਮਤ ਬਣ ਗਈ, ਤੇਰੇ ਬਗੈਰ ਜਿਉਣੇ ਦੀ ਆਦਤ ਬਣ ਗਈ। ਸਿੱਖ ਲਿਆ ਸੱਜਣਾ ਵਿਛੋੜਾ ਤੇਰਾ ਝੱਲਣਾ, ਤਨਹਾਈ ਇਸ ਦਿਲ ਦੀ ਇਬਾਦਤ ਬਣ ਗਈ। ✍️ਪਰਮਿੰਦਰ ਕੌਰ ਕਲੇਰ✍️
Ad
Poetry Books 50% Off
Bestselling collections from top poets
Shop Now →