🎂 ਜਨਮ ਦਿਨ ਮੁਬਾਰਕ ਵੀਤ 🎉
*Happy returns of the day* ਸ਼ਬਦਾਂ ਦੇ ਸਿਰਤਾਜ ਹੋ ਤੁਸੀਂ, ਕਲਮ ਨੂੰ ਰਾਹ ਦਿਖਾਉਣ ਵਾਲੇ। ਨਵੇਂ ਲੇਖਕਾਂ ਨੂੰ ਹੌਸਲਾ ਦੇ ਕੇ, ਸਾਹਿਤ ਦੇ ਦੀਪ ਜਗਾਉਣ ਵਾਲੇ। ਲਫ਼ਜ਼ਾਂ ਨੂੰ ਸੰਪਾਦਿਤ ਕਰ ਕੇ, ਹਰ ਲੇਖਕ ਦੀ ਸੋਚ ਨਿਖਾਰਦੇ ਹੋ। ਰਚਨਾ ਨੂੰ ਪਾਠਕਾਂ ਤੱਕ ਪਹੁੰਚਾ ਕੇ, ਲੇਖਕਾਂ ਨੂੰ ਸਤਿਕਾਰਦੇ ਹੋ। ਤੁਹਾਡੇ ਵਰਗੇ ਰਹਿਬਰ ਮਿਲ ਜਾਣ, ਕਲਮਾਂ ਨੂੰ ਪਰ ਲੱਗ ਜਾਂਦੇ ਨੇ। ਸੁਪਨੇ ਲਫ਼ਜ਼ ਬਣ ਕੇ ਉੱਡਦੇ, ਨਵੇਂ ਗੀਤ ਗ਼ਜ਼ਲਾਂ ਫਿਰ ਜੰਮਦੇ ਨੇ ਰੱਬ ਜੀ ਦੀ ਬਖਸ਼ਿਸ ਬਣੀ ਰਹੇ, ਜਿੰਦਗੀ ਵਿੱਚ ਖੁਸ਼ਹਾਲੀ ਆਵੇ ਜਨਮ ਦਿਨ ਤੇ ਦੁਆ ਏ ਦਿਲੋਂ, ਸ਼ੋਹਰਤ ਤੁਹਾਡੀ ਵਧਦੀ ਜਾਵੇ। Happy b'day dear veet 🎂 May God bless u everywhere🙏 Stay happy,helthy nd wealthy 🎉
Ad
Poetry Books 50% Off
Bestselling collections from top poets
Shop Now →
