🎉 ਜਨਮ ਦਿਨ ਮੁਬਾਰਕ ਦੋਸਤ! 🎂
***29.03.26*** ਹਾਸਾ ਮਜ਼ਾਕ ਤੇਰੀ ਪਹਿਚਾਣ ਏ, ਸ਼ਾਇਰੀ ਵਿੱਚ ਵਸਦੀ ਤੇਰੀ ਜਾਨ ਏ। ਲਫ਼ਜ਼ਾਂ ‘ਚ ਮਿਸ਼ਰੀ ਘੋਲਣ ਵਾਲਿਆ, ਤੂੰ ਤਾਂ ਹਰ ਇੱਕ ਮੇਲੇ ਦੀ ਸ਼ਾਨ ਐਂ। ਜਿੱਥੇ ਤੂੰ ਹੋਵੇਂ, ਮਹਿਫਲ ਸਜ ਜਾਏ, "ਤੂੰ ਤਾਂ yr ਸਟੇਜਾਂ ਦਾ ਸਿੰਗਾਰ ਏਂ। ਜੋਕਰ ਕਹਾਂ ਕਿ ਕਹਾਂ ਕਲਾਕਾਰ ਤੈਨੂੰ, ਤੂੰ ਸਾਡੀਆਂ ਲਿਖਤਾਂ ਦਾ ਕਿਰਦਾਰ ਏਂ। ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇ, ਸਿਹਤ, ਕਾਮਯਾਬੀ, ਇੱਜ਼ਤ ਤੇਰੇ ਨਾਲ ਹੋਵੇ। ਤੇਰੇ ਦਿਲ ਦੀ ਹਰ ਇੱਕ ਤਮੰਨਾ ਹੋਵੇ ਪੂਰੀ, ਤੇਰੀ life ਦਾ ਹਰ chapter ਬਾ-ਕਮਾਲ ਹੋਵੇ। Happy B’Day poetry Joker! GBU Everyday & Everywhere 🙏 BC, Canada 🇨🇦😇🎂🎉🎊🎈
Ad
Poetry Books 50% Off
Bestselling collections from top poets
Shop Now →
