ਤਾਰਿਆਂ ਦੀ ਮਹਿਫ਼ਿਲ
ਸੀਰਤ ਪਬਲੀਕੇਸ਼ਨ ਸਰੀ ਅਤੇ ਸਾਰੇ ਲੇਖਕ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ,,ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਦਾ ਤਹਿ ਦਿਲੋਂ ਸ਼ੁਕਰੀਆ ਜੀ, ਸਰ ਤੁਹਾਡੀ ਮਿਹਨਤ ਅਤੇ ਸਹਿਯੋਗ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ, ਬਹੁਤ ਖੁਸ਼ੀ ਹੋਈ ਦੇਖ ਕੇ ਕਿ ਵਿਦੇਸ਼ੀ ਧਰਤੀ ਤੇ ਇੱਕ ਗੋਰੇ ਵੱਲੋਂ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਛਪੀ 📖 ਦੀ ਪ੍ਰਮੋਸ਼ਨ ਹੋ ਰਹੀ ਹੈ 🙏😊
Ad
Poetry Books 50% Off
Bestselling collections from top poets
Shop Now →
