ਜਨਮ ਦਿਨ ਮੁਬਾਰਕ ਸੋਹਣੀਏ
ਜਨਮ ਦਿਨ ਮੁਬਾਰਕ ਸੰਦੀਪ ਤੈਨੂੰ, ਖੁਸ਼ੀਆਂ ਨਾਲ ਭਰਿਆ ਹਰ ਸਾਲ ਹੋਵੇ। ਹੱਸਦਾ ਵੱਸਦਾ ਰਹੇ ਪਰਿਵਾਰ ਸਾਰਾ, ਰੱਬ ਦੀ ਮੇਹਰ ਦੀ ਸਦਾ ਢਾਲ ਹੋਵੇ। ਸੁਪਨੇ ਤੇਰੇ ਸਾਰੇ ਸੱਚ ਹੋ ਜਾਣ, ਮਿਹਨਤ ਨੂੰ ਹਰ ਪਲ ਮਾਣ ਮਿਲੇ। ਚੜ੍ਹਦੀ ਕਲਾ ਵਿੱਚ ਰਹੇ ਜੀਵਨ ਤੇਰਾ, ਹਰ ਰਾਹ ਉੱਤੇ ਸਨਮਾਨ ਮਿਲੇ। ਤੰਦਰੁਸਤੀ, ਖੁਸ਼ਹਾਲੀ ਤੇ ਪਿਆਰ , ਹਰ ਦਿਨ ਨਵੀਂ ਸੌਗਾਤ ਲਿਆਵੇ। ਜਨਮ ਦਿਨ ਦੇ ਇਸ ਖ਼ਾਸ ਮੌਕੇ 'ਤੇ, ਵਾਹਿਗੁਰੂ ਤੈਨੂੰ ਹਰ ਖੁਸ਼ੀ ਬਖ਼ਸ਼ਾਵੇ। 🎂🎉🌹21 ਜੂਨ 🎂🎉🌹
Ad
Poetry Books 50% Off
Bestselling collections from top poets
Shop Now →
