ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ
ਸਾਹਿਬ-ਏ-ਕਮਾਲ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਗੋਬਿੰਦ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ। ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ਿਆ ਮੀਰੀ-ਪੀਰੀ ਦਾ ਮਹਾਨ ਸੰਦੇਸ਼ ਸਾਨੂੰ ਰੂਹਾਨੀਅਤ ਅਤੇ ਜ਼ਿੰਮੇਵਾਰੀ, ਸ਼ਕਤੀ ਅਤੇ ਨਿਮਰਤਾ, ਸੇਵਾ ਅਤੇ ਸੱਚ ਦੇ ਰਾਹ 'ਤੇ ਅਡੋਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹਰ ਘਰ ਵਿੱਚ ਸੁੱਖ, ਸ਼ਾਂਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਜੋਤ ਸਦਾ ਜਗਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Ad
Poetry Books 50% Off
Bestselling collections from top poets
Shop Now →
