🙏ਅਰਦਾਸ 🙏
ਸਦਾ ਮੇਹਰਾਂ ਦੀ ਛਾਂ ਰਹੇ ਖੇਤਾਂ ਖਲਿਹਾਣਾਂ ਉੱਤੇ , ਹਰ ਦਾਣਾ ਨਿਹਾਲ ਹੋਵੇ ਪੱਕ ਰਹੀਆਂ ਫਸਲਾਂ ਦਾ। ਸਦਾ ਮਿਹਰ ਰੱਖੀਂ ਰੱਬਾ ਕਿਰਤੀ ਕਿਸਾਨਾਂ ਤੇ, ਖੁਸ਼ਹਾਲ ਹਰ ਸਾਲ ਹੋਵੇ ਪੱਕ ਰਹੀਆਂ ਫਸਲਾਂ ਦਾ🌾 ਕਲੇਰ ✍️
Ad
Poetry Books 50% Off
Bestselling collections from top poets
Shop Now →
