🌾ਸੁਨਹਿਰੀ ਡਾਲ ਡਾਲ ਹੋਵੇ🌾
🙏ਇੱਕ ਅਰਦਾਸ,🙏 ਸੁਨਹਿਰੀ ਡਾਲ ਡਾਲ ਹੋਵੇ ਪੱਕ ਰਹੀਆਂ ਫਸਲਾਂ ਦਾ, ਵਿੰਗਾ ਨਾ ਕੋਈ ਵਾਲ ਹੋਵੇ ਪੱਕ ਰਹੀਆਂ ਫਸਲਾਂ ਦਾ। ਮਿਹਨਤ ਦੀ ਖੁਸ਼ਬੂ ਆਵੇ ਖੇਤਾਂ ਦੀ ਹਰ ਮਿੱਟੀ ਚੋਂ, ਹਰ ਦਾਣਾ ਨਿਹਾਲ ਹੋਵੇ ਪੱਕ ਰਹੀਆਂ ਫਸਲਾਂ ਦਾ। ਕਲੇਰ
Ad
Poetry Books 50% Off
Bestselling collections from top poets
Shop Now →
