🙏ਇਬਾਦਤ🙏
***ਰੁਬਾਈ*** 09.03.26 ਤੇਰੀ ਯਾਦ ਦਿਲ ਦੀ ਹਿਕਾਮਤ ਬਣ ਗਈ, ਤੇਰੇ ਬਿਨ ਜਿਓਣ ਦੀ ਆਦਤ ਬਣ ਗਈ। ਸੌਖਾ ਨਹੀਂ ਹੈ ਵਿਛੋੜਾ ਤੇਰਾ ਝੱਲਣਾ, ਤਨਹਾਈ ਹੀ ਹਰ ਇਬਾਦਤ ਬਣ ਗਈ। ✍️ਪਰਮਿੰਦਰ ਕੌਰ ਕਲੇਰ✍️
Ad
Poetry Books 50% Off
Bestselling collections from top poets
Shop Now →