🥀ਰੁਬਾਈ🥀
15.02.25 ਖੁਸ਼ੀਆਂ ਖੇੜੇ ਨਾਲ ਲਿਆਏ ਨੇ, ਮੇਰੇ ਘਰ ਜਦ ਵੀ ਉਹ ਆਏ ਨੇ, ਭੁੱਲ ਜਾਵਾਂ ਮੈਂ ਸਭ ਚਿੰਤਾਵਾਂ ਨੂੰ, ਬਚਪਨ ਦੇ ਦਿਨ ਫਿਰ ਚੇਤੇ ਆਏ ਨੇ ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →