🌹 ਔਰਤ ਦਿਵਸ ਵਿਸ਼ੇਸ਼ 🌹
0803.2026 ਔਰਤ ਮਮਤਾ, ਤਿਆਗ ਅਤੇ ਹਿੰਮਤ ਦੀ ਮੂਰਤ ਹੈ। ਉਹ ਮਾਂ, ਭੈਣ, ਧੀ ਅਤੇ ਪਤਨੀ ਦੇ ਰੂਪ ਵਿੱਚ ਪਰਿਵਾਰ ਤੇ ਸਮਾਜ ਨੂੰ ਪਿਆਰ ਨਾਲ ਜੋੜ ਕੇ ਰੱਖਦੀ ਹੈ। ਇਤਿਹਾਸ ਗਵਾਹ ਹੈ ਕਿ ਅੱਜ ਤੱਕ ਔਰਤ ਨੇ ਹਰ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ। ਆਓ ਔਰਤ ਦਿਵਸ ਦੇ ਮੌਕੇ ਤੇ ਅਸੀਂ ਹਰ ਔਰਤ ਦਾ ਸਤਿਕਾਰ ਕਰੀਏ ਅਤੇ ਉਸ ਨੂੰ ਅੱਗੇ ਵਧਣ ਲਈ ਹੌਸਲਾ ਦੇਈਏ, ਕਿਉਂਕਿ ਔਰਤ ਹੀ ਦੁਨੀਆਂ ਦੀ ਸਿਰਜਨਹਾਰੀ ਅਤੇ ਸਮਾਜ ਦੀ ਅਸਲੀ ਤਾਕਤ ਹੈ🙏😇 ✍️kaler
Ad
Poetry Books 50% Off
Bestselling collections from top poets
Shop Now →
