✍️ਸਾਂਝਾ ਕਾਵਿ ਸੰਗ੍ਰਹਿ 📖
“ਸੀਰਤ ਪਬਲੀਕੇਸ਼ਨ ਸਰੀ ਵੱਲੋਂ ਬਹੁਤ ਸੋਹਣਾ ਉਪਰਾਲਾ ਜੀ, ਸਮੁੱਚੀ ਪ੍ਰਬੰਧਕੀ ਟੀਮ ਅਤੇ ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਦਾ ਤਹਿ ਦਿਲੋਂ ਧੰਨਵਾਦ , ਜਿਨ੍ਹਾਂ ਨੇ ਮੇਰੀਆਂ ਰਚਨਾਵਾਂ ਸਮੇਤ 29 ਲੇਖਕਾਂ ਦੀ ਕਲਮ ਨੂੰ ਇੱਕ ਮੰਚ ਦਿੱਤਾ। ਸਾਰੇ ਸਹਿ-ਲੇਖਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਰੱਬ ਕਰੇ ਇਹ ਸਾਂਝਾ ਕਾਵਿ ਸੰਗ੍ਰਹਿ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਵੇ ਅਤੇ ਕਲਮਾਂ ਦਾ ਇਹ ਸਫ਼ਰ ਇਸ ਤਰ੍ਹਾਂ ਹੀ ਅੱਗੇ ਵਧਦਾ ਰਹੇ🙏📚✍️ ਕਲੇਰ
Ad
Poetry Books 50% Off
Bestselling collections from top poets
Shop Now →
