✨ਤਾਰਿਆਂ ਦੀ ਮਹਿਫ਼ਿਲ📖
⭐ਸਾਂਝਾ ਕਾਵਿ ਸੰਗ੍ਰਹਿ 🙏 ਸੀਰਤ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ , ਜਲਦ ਹੀ ਪ੍ਰਕਾਸ਼ਿਤ ਹੋ ਰਹਿ ਸਾਂਝੀ ਕਿਤਾਬ ਲਈ ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਅਤੇ ਸਾਰੇ ਲੇਖਕ ਸਾਹਿਬਾਨਾਂ ਨੂੰ ਦਿਲੋਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਰੱਬ ਕਰੇ ਇਸ ਕਿਤਾਬ ਦੀ ਹਰ ਇੱਕ ਰਚਨਾ ਪਾਠਕਾਂ ਦੇ ਦਿਲਾਂ ਤੱਕ ਪਹੁੰਚੇ ਅਤੇ ਮਾਂ ਬੋਲੀ ਪੰਜਾਬੀ ਦੀ ਮਹਿਕ ਦੂਰ ਤੱਕ ਫੈਲਾਏ। ਮੈਨੂੰ ਖੁਸ਼ੀ ਹੈ ਕਿ ਬਿਨਾਂ ਕਿਸੇ ਖਰਚੇ ਦੇ ਮੇਰੇ ਸਮੇਤ 29 ਲੇਖਕਾਂ ਦੀਆਂ ਰਚਨਾਵਾਂ ਨੂੰ ਇਸ ਕਿਤਾਬ ਵਿੱਚ ਯੋਗ ਸਥਾਨ ਮਿਲਿਆ ਹੈ। ਦਿਲੋਂ ਅਰਦਾਸ ਹੈ ਕਿ ਸੀਰਤ ਪਬਲੀਕੇਸ਼ਨ ਦੀ ਸਮੁੱਚੀ ਟੀਮ, ਸੰਪਾਦਕ ਸਾਹਿਬ ਅਤੇ ਸਾਰੇ ਲੇਖਕ ਸਾਹਿਬਾਨਾਂ ਲਈ ਇਹ ਕਿਤਾਬ ਮਾਣ ਤੇ ਸਫਲਤਾ ਦਾ ਸਬੱਬ ਬਣੇ। ਪਿਆਰੀ ਬੱਚੀ ਮਨਸੀਰਤ ਕੌਰ ਖੰਗੂੜਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦਿਲੋਂ ਦੁਆਵਾਂ। ਉਸ ਦੇ ਜਨਮ ਦਿਨ ‘ਤੇ ਇਸ ਸੁੰਦਰ ਸਾਹਿਤਕ ਉਪਰਾਲੇ ਲਈ ਸੀਰਤ ਪਬਲੀਕੇਸ਼ਨ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਓ।🙏✨ ✍️ ਪਰਮਿੰਦਰ ਕਲੇਰ ✍️ #ਸੀਰਤਪਬਲੀਕੇਸ਼ਨ #ਧੰਨਵਾਦਜੀ 🙏
Poetry Books 50% Off
Bestselling collections from top poets
