✨ਤਾਰਿਆਂ ਦੀ ਮਹਿਫ਼ਿਲ ✨
ਤਾਰਿਆਂ ਦੀ ਮਹਿਫ਼ਿਲ 📖 ਸਾਂਝੀ ਕਿਤਾਬ ਲਈ ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਅਤੇ ਸਾਰੇ ਲੇਖਕਾਂ ਨੂੰ ਦਿਲੋਂ ਮੁਬਾਰਕਾਂ ਹੋਣ ਜੀਓ! ਰੱਬ ਕਰੇ ਇਸ ਕਿਤਾਬ ਦੀ ਹਰ ਇੱਕ ਰਚਨਾ ਪਾਠਕਾਂ ਦੇ ਦਿਲਾਂ ਤੱਕ ਪਹੁੰਚੇ ਅਤੇ ਮਾਂ ਬੋਲੀ ਪੰਜਾਬੀ ਦੀ ਮਹਿਕ ਦੂਰ ਤੱਕ ਫੈਲਾਏ।ਮੈਨੂੰ ਖੁਸ਼ੀ ਹੈ ਕਿ ਬਿਨਾਂ ਕਿਸੇ ਖਰਚੇ ਦੇ ਮੇਰੀਆਂ ਰਚਨਾਵਾਂ ਸਮੇਤ 29 ਕਲਮਕਾਰਾਂ ਨੂੰ ਇਸ ਕਿਤਾਬ ਵਿੱਚ ਯੋਗ ਸਥਾਨ ਪ੍ਰਾਪਤ ਹੋਇਆ ਹੈ।ਦਿਲੋਂ ਅਰਦਾਸ ਹੈ ਕਿ ਸੀਰਤ ਪਬਲੀਕੇਸ਼ਨ ਦੀ ਸਮੁੱਚੀ ਟੀਮ, ਸੰਪਾਦਕ ਸਾਹਿਬ ਅਤੇ ਸਾਰੇ ਲੇਖਕ ਸਾਹਿਬਾਨਾਂ ਲਈ ਇਹ ਕਿਤਾਬ ਮਾਣ ਤੇ ਸਫਲਤਾ ਦਾ ਸਬੱਬ ਬਣੇ। ਮਨਸੀਰਤ ਕੌਰ ਖੰਗੂੜਾ ਦੇ ਜਨਮ ਦਿਨ ‘ਤੇ ਇਸ ਸੁੰਦਰ ਸਾਹਿਤਕ ਉਪਰਾਲੇ ਲਈ ਤਹਿ ਦਿਲੋਂ ਅਸੀਸਾਂ ਅਤੇ ਸ਼ੁਭਕਾਮਨਾਵਾਂ ਜੀ!ਸੀਰਤ ਪਬਲੀਕੇਸ਼ਨ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ ਜੀ 🙏✍️
Ad
Poetry Books 50% Off
Bestselling collections from top poets
Shop Now →
