🥺💔
ਏਡਾ ਵੀ ੳ ਸੋਹਣਾ ਨਈ ਮੈਂ ਫੇਰ ਉਦੇ ਤੇ ਰਹਿ ਗਿਆ ਆਪਣੀ ਛੱਡੀ ਉਹਦੀ ਮੰਨੀ ਫਿਰ ਮੈਂ ਉੱਥੇ ਬਹਿ ਗਿਆ ਇੱਕ ਕਮਲਾ ਝੱਲਾ ਦਿਲ ਸੀ ਮੇਰਾ ਉਵੀ ਖੋ ਕੇ ਲੈ ਗਿਆ ਉ ਬੜਾ ਸਿਆਣਾ ਬਣਦਾ ਸੀ ਪਰ ਅਕਲ ਤੇ ਪੜਦਾ ਪੈ ਗਿਆ ਡਾਵਾਂ ਡੋਲ ਸੀ ਕਸ਼ਤੀ ਮੇਰੀ ਵਿੱਚ ਸਮੁੰਦਰੇ ਲੈ ਗਿਆ ੳ ਮੇਰੀ ਹੈ ਮੈਂ ੳਹਦਾ ਵਾ ੳ ਮਰਦਾਂ ਮਰਦਾਂ ਕਹਿ ਗਿਆ ਛੱਡ ੳ ਚਲਿਆ ਏਨਾ ਪੜ ਕੇ ਫੇਰ ਤੂੰ ਪੜਣੇ ਪੈ ਗਿਆ
Ad
Poetry Books 50% Off
Bestselling collections from top poets
Shop Now →
