🎈 ਜਨਮ ਦਿਨ ਮੁਬਾਰਕ ਮਨਸੀਰਤ 🎈
ਤਾਏ ਦੇ ਦਿਲ ਦਾ ਟੁਕੜਾ, ਮਾਪਿਆਂ ਦੀ ਧੀ ਪਿਆਰੀ। ਵੀਰੇ ਦੀ ਭੈਣ ਚੁਲਬਲੀ, ਦਾਦਾ ਦਾਦੀ ਦੀ ਸਤਿਕਾਰੀ। ਖੁਸ਼ੀਆਂ ਖੇੜੇ ਜੀਵਨ ਵਿੱਚ, ਪਿਆਰੀ ਧੀਏ ਤੂੰ ਪਾਵੇਂ। ਪੜ੍ਹ–ਲਿਖ ਕੇ ਕਰੇਂ ਤਰੱਕੀ, ਮਾਪਿਆਂ ਦਾ ਨਾਮ ਚਮਕਾਵੇਂ। ਸੱਚ, ਸਬਰ ਤੇ ਨੇਕੀ ਦਾ, ਪਾਠ ਤੈਨੂੰ ਪੜ੍ਹਨਾ ਆਵੇ। ਜਿੱਥੇ ਵੀ ਕਦਮ ਧਰੇ ਤੂੰ , ਉੱਥੇ ਹੀ ਭਾਗ ਲੱਗ ਜਾਵੇ। ਉੱਚੀਆਂ ਪੁਲਾਂਘਾਂ ਪੁੱਟ ਕੇ, ਅੰਬਰਾਂ ਵੱਲ ਭਰੇਂ ਉਡਾਰੀ। ਹਿੰਮਤ ਹੌਸਲਿਆਂ ਨਾਲ, ਜਿੱਤ ਲਵੇਂ ਦੁਨੀਆਂ ਸਾਰੀ। Happy b'day dear Manseerat❤️ God bless you always 🙏😇 By kaler
Ad
Poetry Books 50% Off
Bestselling collections from top poets
Shop Now →
