ਮੇਰੇ ਦਿਲ ਵਿੱਚ ਵਸਦੀ ਕਹਾਣੀ ਓਸ ਦੀ। ਮੈਂ ਸਾਂਭ ਸਾਂਭ ਰੱਖੀ ਨਿਸ਼ਾਨੀ ਓਸ ਦੀ। ਗਮ ਦੇ ਕੇ ਹਾਸੇ ਉਹ ਨਾਲ ਲੈ ਗਿਆ, ਮੈਨੂੰ ਸਮਝ ਨਾ ਆਈ ਨਦਾਨੀ ਓਸ ਦੀ। ਪਰਮਿੰਦਰ ਕਲੇਰ