ਇੱਕੋ ਪਿੰਡ ਦੇ❤️🩹
ਦੋਵਾਂ ਨੇ ਬਹੁਤ ਪਿਆਰ ਕੀਤਾ ਸੀ, ਗੱਲ ਗੱਲ ਤੇ ਇਜਹਾਰ ਕੀਤਾ ਸੀ । ਰੱਬ ਪਰੋਸੇ ਮੁਹੱਬਤ ਸੀ ਸਾਡੀ, ਬਸ ਰੱਬ ਤੇ ਹੀ ਇਤਬਾਰ ਕੀਤਾ ਸੀ । ਉਹਦੇ ਤੋਂ ਕੀ ਦੂਰ ਹੋਇਆ ਮੈਂ, ਜ਼ਿੰਦਗੀ ਤੋਂ ਹੀ ਹਾਰ ਗਿਆ। ਸਾਡੀ ਮੁਹੱਬਤ ਚ ਕੋਈ ਖਾਮੀ ਨਹੀਂ ਸੀ, ਸਾਡਾ ਇੱਕੋ ਪਿੰਡ ਦਾ ਹੋਣਾ ਸਾਡੀ ਮੁਹੱਬਤ ਮਾਰ ਗਿਆ ।
Ad
Poetry Books 50% Off
Bestselling collections from top poets
Shop Now →
