🌸ਰੁਬਾਈ 🌸
ਮੇਰੀ ਖਾਲੀ ਝੋਲੀ ਭਰ ਦਾਤਾ। ਮੇਰੇ ਸੁਪਨੇ ਪੂਰੇ ਕਰ ਦਾਤਾ। ਜੇ ਸਿਰ ਤੇ ਹੋਵੇ ਰਹਿਮਤ ਤੇਰੀ , ਮੈਂ ਸਾਗਰ ਵੀ ਜਾਵਾਂ ਤਰ ਦਾਤਾ। 🙏♥️🙏 ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →