ਅਹਿਸਾਸ
ਪੁੱਛੀ ਕਦੀ ਉਹਨਾਂ ਫੁੱਲਾਂ ਕੋਲ ਜਾ ਕੇ ਜਿਨਾਂ ਕੋਲ ਬੈਠ ਤੇਰੀਆਂ ਗੱਲਾਂ ਕੀਤੀਆ ! ਉਹਨਾਂ ਰਸਤਿਆਂ ਤੋਂ ਪੁੱਛੀ ਜਾ ਕੇ ਜਿੱਥੇ ਖੜ ਤੇਰੀਆਂ ਉਡੀਕਾਂ ਕੀਤੀਆਂ ! ਪੁੱਛ ਲਈ ਭਾਵੇ ਉਹ ਮੀਂਹ ਦੀਆਂ ਕਣੀਆਂ ਤੋ ਜਿਨਾਂ ਵਿੱਚ ਘੰਟਿਆਂ ਖੜ ਤੇਰਾ ਇੰਤਜ਼ਾਰ ਕੀਤਾ ! ਉਹਨਾਂ ਹਨੇਰੇ ਸਮਿਆਂ ਨੂੰ ਕਦੀ ਪੁੱਛ ਕੇ ਦੇਖੀ ਜਿੱਥੇ ਤੈਨੂੰ ਹੋਰਾਂ ਨਾਲ ਖੜ ਦੇਖ ਆਪਣਾ ਆਪ ਸੁਆਹ ਕੀਤਾ ! ਪੁੱਛ ਲਈ ਕਦੀ ਉਸ ਜਗਾ ਜਾ ਕੇ ਜਿੱਥੇ ਤੇਰੇ ਲਈ ਦੁਆਵਾਂ ਕੀਤੀਆਂ ਜੋ ਕਦੀ ਕਿਸੇ ਲਈ ਨਾ ਕਿਸੇ ਨੇ ਕੀਤੀਆ ! 🍀ਆਪਣੀ ਖ਼ੁਦ ਲਿਖਤ 🍀. 😞ਸੰਦੀਪ 😞
Poetry Books 50% Off
Bestselling collections from top poets
