🙏ਪ੍ਰਣਾਮ ਸ਼ਹੀਦਾਂ ਨੂੰ 🙏
🌹ਹਰੇਕ ਨੂੰ ਤੁਹਾਡੀ ਸ਼ਹਾਦਤ ਯਾਦ ਹੈ 🌹 ਜ਼ੁਲਮ ਦੇ ਖ਼ਿਲਾਫ਼ ਬਗਾਵਤ ਯਾਦ ਹੈ। ਹਰੇਕ ਨੂੰ ਤੁਹਾਡੀ ਸ਼ਹਾਦਤ ਯਾਦ ਹੈ। ਸ਼ਹੀਦੀ ਦਾ ਸੰਕਲਪ ਅਤਿ ਉੱਚਤਮ ਹੈ। ਬਚਪਨ ਦੀ ਅਦੁੱਤੀ ਬਿਤਾਲਤ ਯਾਦ ਹੈ। ਦੇਸ਼ ਭਗਤਾਂ ਤੇ ਬੇਇੰਤਹਾ ਫਖ਼ਰ ਹੈ। ਦਿੱਤੀ ਕੁਰਬਾਨੀ ਦੀ ਇਬਾਦਤ ਯਾਦ ਹੈ। ਰਕਤ ਦੇਕੇ ਦੇਸ਼ ਨੂੰ ਅਜ਼ਾਦੀ ਦਵਾਉਣ ਦੀ। ਭਾਰਤ ਦੀ ਵਿਲੱਖਣ ਹਿਫ਼ਾਜ਼ਤ ਯਾਦ ਹੈ। ਭਗਤ ਸਿੰਘ ਦੀ ਅਨੋਖੀ ਲਿਆਕਤ ਪਿੱਛੇ। ਬਾਪੂ ਤੇ ਚਾਚਿਆਂ ਦੀ ਫ਼ਿਰਾਸਤ ਯਾਦ ਹੈ। ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੀ। ਸ਼ਹਾਦਤ ਦੇਣ ਦੀ ਸ਼ੁਜਾਅਤ ਯਾਦ ਹੈ। ਦੇਸ਼ ਲਈ ਕੀਮਤੀ ਜਾਨਾਂ ਵਾਰਨ ਦੀ ਤੁਹਾਡੀ ਸ਼ਹਾਦਤ ਲਸ਼ਾਂਨੀ ਯਾਦ ਹੈ ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
