ਹੰਕਾਰ
ਹੰਕਾਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਜਿਸ ਦਿਨ ਸਾਡੀ ਹਉਮੈਂ ਮਰ ਗਈ ਮਤਲਬ ਅਸੀਂ ਹੰਕਾਰ ਤਿਆਗ ਦਿੱਤਾ ਉਸ ਤੋਂ ਬਾਅਦ ਸਾਡੇ ਅੰਦਰ ਈਰਖਾ ਦਵੈਸ਼, ਨਿੰਦਿਆ ,ਚੁਗਲੀ, ਸਾੜਾ ਸਭ ਖਤਮ ਹੋ ਜਾਏਗਾ ਅਤੇ ਅਸੀਂ ਯਾਦ ਰੱਖਣ ਲੱਗ ਜਾਵਾਂਗੇ ਕਿ ਸਭ ਕੁੱਝ ਇਥੋਂ ਤੱਕ ਕਿ ਸਾਡੇ ਸਾਹਾਂ ਦੀ ਡੋਰ ਵੀ ਉੱਪਰ ਵਾਲੇ ਦੇ ਹੱਥ ਵਿੱਚ ਹੈ ਅਤੇ ਅਸੀਂ ਉਸ ਦੀਆਂ ਕਠਪੁੱਤਲੀਆਂ ਹਾਂ। ਅਸਲ ਵਿੱਚ ਸਰਵਉੱਚ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਹੀ ਹੰਕਾਰ ਨੂੰ ਖਤਮ ਕਰਨ ਦਾ ਰਾਹ ਹੈ🙏 ✍️ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
