ਮੇਰੇ ਦੇਸ਼ ਦੇ ਨੌਜਵਾਨੋ
----------------------- ਮੈਂ ਜਦ ਵੀ ਦੀਵਾ ਬਾਲ਼ ਵੇਖਿਆ , ਤਾਂ ਮਿਟਿਆ ਸਦਾ ਹਨੇਰਾ । ਪਰ ਅੱਖਾਂ ਖੋਲ੍ਹਣ 'ਤੇ ਹੀ ਨਜ਼ਰੀਂ , ਸਦਾ ਪੈਂਦੈ ਸੁਰਖ਼ ਸਵੇਰਾ । ਸੁਣੋਂ ਨੌਜਵਾਨ ਧੀਆਂ ਤੇ ਪੁੱਤਰੋ , ਤੁਸੀਂ ਵੀ ਅੱਖਾਂ ਖੋਲ੍ਹ ਲਵੋ ; ਸਾਰਿਆਂ ਨੂੰ ਆਪਣਾ ਕਹਿਣਾ ਸਿੱਖੋ , ਏਥੇ ਕੀ ਤੇਰਾ ਕੀ ਮੇਰਾ । ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ । 9914836037
Ad
Poetry Books 50% Off
Bestselling collections from top poets
Shop Now →
