🎂🌸 ਜਨਮ ਦਿਨ ਮੁਬਾਰਕ ਪੁੱਤ 🌸🎂
ਦਾਦਾ ਜੀ ਦਾ ਗੌਰਵ ਹਰਫ਼ਤਿਹ, ਦਾਦੀ ਦਾ ਪਿਆਰਾ ਰਾਜਦੁਲਾਰਾ। ਸੀਰਤ ਦਾ ਛੋਟਾ ਵੀਰ ਲਾਡਲਾ, ਤਾਏ ਨੂੰ ਜਾਨੋਂ ਵੱਧ ਕੇ ਪਿਆਰਾ। ਭੂਆ ਫੁੱਫੜ ਦਾ ਨੰਨ੍ਹਾ ਫਰਿਸ਼ਤਾ, ਜਾਪੇ ਸਾਰੇ ਜੱਗ ਤੋਂ ਨਿਆਰਾ। ਤਾਏ ਨੂੰ ਜਾਨੋਂ ਵੱਧ ਕੇ ਪਿਆਰਾ। ਮੰਮੀ ਪਾਪਾ ਦੀ ਜਾਨ ਹੈ ਉਹ, ਨਾਨਕਿਆਂ ਦੀਆਂ ਅੱਖਾਂ ਤਾਰਾ। ਸਦਾ ਖੁਸ਼ ਰਹੇਂ ਤੂੰ ਹਰਫ਼ਤਿਹ, ਮਾਣੇ ਖੁਸ਼ੀਆਂ ਦੀਆਂ ਬਹਾਰਾਂ। ਪੜ੍ਹ ਲਿਖ ਕੇ ਕਰੇਂ ਤਰੱਕੀ ਪੁੱਤਰਾ, ਚਮਕੇ ਜਿਉਂ ਚਮਕਦਾ ਤਾਰਾ। Happy b'day nephew 🎈 🎉 🎊🎂🎊🎉🎈
Ad
Poetry Books 50% Off
Bestselling collections from top poets
Shop Now →
