🎉 ਜਨਮ ਦਿਨ ਮੁਬਾਰਕ ਦੋਸਤ 🎂
🙏God bless u Meeta 🙏 ਹਾਸਾ ਮਜ਼ਾਕ ਤੇਰੀ ਪਹਿਚਾਣ ਏ, ਸ਼ਾਇਰੀ ਵਿੱਚ ਵਸਦੀ ਤੇਰੀ ਜਾਨ ਏ। ਲਫ਼ਜ਼ਾਂ ‘ਚ ਮਿਸ਼ਰੀ ਘੋਲਣ ਵਾਲੇ, ਤੂੰ ਹਰ ਇੱਕ ਰੌਣਕ ਦੀ ਸ਼ਾਨ ਐਂ ਜਿੱਥੇ ਤੂੰ ਹੋਵੇਂ ਮਹਿਫਲ ਸਜ ਜਾਏ, "ਤੂੰ ਤਾਂ yr ਸਟੇਜਾਂ ਦਾ ਸਿੰਗਾਰ ਏਂ। ਜੋਕਰ ਕਹਾਂ ਕਿ ਕਹਾਂ ਕਲਾਕਾਰ ਤੈਨੂੰ, ਤੂੰ ਸਾਡੀਆਂ ਲਿਖਤਾਂ ਦਾ ਕਿਰਦਾਰ ਏਂ। ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇ। ਸਿਹਤ, ਕਾਮਯਾਬੀ, ਇੱਜ਼ਤ ਤੇਰੇ ਨਾਲ ਹੋਵੇ, ਤੇਰੇ ਦਿਲ ਦੀ ਹਰ ਇੱਕ ਤਮੰਨਾ ਹੋਵੇ ਪੂਰੀ। ਤੇਰੀ ਜ਼ਿੰਦਗੀ ਦਾ ਹਰ chepter ਬਾ- ਕਮਾਲ ਹੋਵੇ। Happy B’Day my poetry Joker! GBU Everyday & everywhere 🙏 BC Canada 🇨🇦😇🎂🎉🎊🎈
Ad
Poetry Books 50% Off
Bestselling collections from top poets
Shop Now →
