🎉 ਜਨਮ ਦਿਨ ਮੁਬਾਰਕ ਦੋਸਤ 🎂
(ਜਿਉਂਦਾ ਵਸਦਾ ਰਹਿ ਸੱਜਣਾ) ਹਾਸਾ ਮਜ਼ਾਕ ਤੇਰੀ ਪਹਿਚਾਣ ਏ, ਸ਼ਾਇਰੀ ਵਿੱਚ ਵੱਸਦੀ ਤੇਰੀ ਜਾਨ ਏ। ਲਫ਼ਜ਼ਾਂ ‘ਚ ਮਿਸ਼ਰੀ ਘੋਲਣ ਵਾਲੇ, ਤੂੰ ਤਾਂ ਹਰ ਇੱਕ ਮੇਲੇ ਦੀ ਸ਼ਾਨ ਏ। ਜਿੱਥੇ ਤੂੰ ਹੋਵੇਂ ਮਹਿਫ਼ਲ ਸਜ ਜਾਏ, ਤੂੰ ਤਾਂ yr ਸਟੇਜਾਂ ਦਾ ਸਿੰਗਾਰ ਏਂ। ਜੋਕਰ ਕਹਾਂ ਜਾਂ ਕਹਾਂ ਕਲਾਕਾਰ ਤੈਨੂੰ, ਤੂੰ ਸਾਡੀਆਂ ਲਿਖਤਾਂ ਦਾ ਕਿਰਦਾਰ ਏਂ। ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹੇ, ਸਿਹਤ, ਕਾਮਯਾਬੀ ਤੇ ਇੱਜ਼ਤ ਸਦਾ ਨਾਲ ਰਹੇ। ਤੇਰੇ ਦਿਲ ਦੀ ਹਰ ਇਕ ਤਮੰਨਾ ਹੋਵੇ ਪੂਰੀ, ਤੇਰੀ ਜ਼ਿੰਦਗੀ ਦਾ ਹਰ ਇਕ ਚੈਪਟਰ ਕਮਾਲ ਰਹੇ। Happy B’Day my Poetry Joker! God Bless You — Everyday & Everywhere BC, Canada 🇨🇦😇🎂🎉🎊🎈
Ad
Poetry Books 50% Off
Bestselling collections from top poets
Shop Now →
