🎉 ਜਨਮ ਦਿਨ ਮੁਬਾਰਕ ਦੋਸਤ 🎂
🙏ਰੱਬ ਤੈਨੂੰ ਹਰ ਖੁਸ਼ੀ ਬਖਸ਼ੇ🙏 ਹਾਸਾ ਮਜ਼ਾਕ ਤੇਰੀ ਪਹਿਚਾਣ ਏ, ਸਭ ਮਹਿਫ਼ਲਾਂ ਦੀ ਤੂੰ ਸ਼ਾਨ ਏਂ। ਲਫ਼ਜ਼ਾਂ ‘ਚ ਮਿਸ਼ਰੀ ਘੋਲਣ ਵਾਲੇ, ਸਾਨੂੰ ਰਹਿੰਦਾ ਤੇਰੇ ਤੇ ਗੁਮਾਨ ਏਂ। ਜਿੱਥੇ ਤੂੰ ਖੜ੍ਹੇ, ਸਟੇਜ ਸਜ ਜਾਏ, "Yr" ਤੂੰ ਤਾਂ ਸਟੇਜਾਂ ਦਾ ਸਿੰਗਾਰ ਏਂ। ਜੋਕਰ ਕਹਾਂ ਜਾਂ ਕਹਾਂ ਕਲਾਕਾਰ ਤੈਨੂੰ, ਤੂੰ ਸਾਡੀਆਂ ਲਿਖਤਾਂ ਦਾ ਹਰ ਕਿਰਦਾਰ ਏਂ। ਤੇਰੀ ਜ਼ਿੰਦਗੀ ਸਦਾ ਖੁਸ਼ੀਆਂ ਨਾਲ ਭਰੀ ਹੋਵੇ। ਸਿਹਤ, ਕਾਮਯਾਬੀ, ਇੱਜ਼ਤ ਤੇਰੇ ਨਾਲ ਹੋਵੇ, ਤੇਰੇ ਦਿਲ ਦੀ ਹਰ ਇੱਕ ਤਮੰਨਾ ਹੋਵੇ ਪੂਰੀ। ਤੇਰੀ ਜ਼ਿੰਦਗੀ ਦਾ ਹਰ chepter ਬਾਕਮਾਲ ਹੋਵੇ। Happy B’Day my poetry Joker! GBU Everyday and everywhere 🙏 😇🎂🎉🎊🎈
Ad
Poetry Books 50% Off
Bestselling collections from top poets
Shop Now →
