ਮੁਹੱਬਤ
ਤੜਫ਼ ਤੜਫ਼ ਕੇ ਨਿੱਕਲੂ ਹੱਡਾਂ ਚੋਂ ਐਨਾ ਔਖਾ ਇਸ਼ਕ ਕਮਾਇਆ ਮੈਂ ਤੇਰੇ ਮੁੱਖ ਤੇ ਹਾਸੇ ਫੱਬਦੇ ਸੀ ਤਾਹੀਂ ਗਲ ਪੀੜਾ ਨੂੰ ਲਾਇਆ ਮੈਂ ਤੇਰੇ ਸੁਪਨੇ ਵੱਧ ਅਸਮਾਨਾਂ ਤੋਂ ਤਾਹੀਂ ਆਪਣਾ ਆਪ ਗਵਾਇਆ ਮੈਂ ਤੂੰ ਭੁੱਲ ਗਈ ਗੁਰਵਿੰਦਰ ਨੂੰ ਤੈਨੂੰ ਦਿਲ ਦੀ ਧੜਕਣ ਬਣਾਇਆ ਮੈਂ ਗੱਲ ਫਿੱਕੀ ਲੱਗਦੀ ਜਿਸਮਾਂ ਦੀ ਰੂਹਾਂ ਨਾਲ ਇਸ਼ਕ ਕਮਾਇਆ ਮੈਂ ਮੈਨੂੰ ਭੁੱਲ ਜਾਣਾ ਤੇਰੀ ਜ਼ਿੰਦਗੀ ਐ ਦੂਰ ਰਹਿ ਕੇ ਵੀ ਤੈਨੂੰ ਆਪਣਾ ਬਣਾਇਆਂ ਮੈ
Ad
Poetry Books 50% Off
Bestselling collections from top poets
Shop Now →
