🥀ਸਬਰ ਦਾ ਘੁੱਟ 🥀
ਜਦੋਂ ਦਿਲ ਰੋ ਰਿਹਾ ਹੋਵੇ, ਮਨ ਨਿਰਾਸ਼ ਅਤੇ ਹਤਾਸ਼ ਹੋਵੇ ਬੋਲਣ ਨੂੰ ਬਹੁਤ ਕੁਝ ਹੋਵੇ ਪਰ ਇਨਸਾਨ ਨੂੰ ਚੁੱਪ ਚਾਪ ਸਹਿਣ ਕਰਨਾ ਪਵੇ, ਉਸ ਚੁੱਪ ਦਾ ਨਾਂ ਹੀ “ਸਬਰ ਦਾ ਘੁੱਟ” ਹੈ। written by kaler ✍️
Ad
Poetry Books 50% Off
Bestselling collections from top poets
Shop Now →
