ਧੰੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੇ ਪਵਿੱਤਰ ਮੌਕੇ ‘ਤੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ।ਉਹਨਾਂ ਦੀ ਜੀਵਨ ਪ੍ਰੇਰਣਾ ਸੱਚ, ਨਿਆਂ, ਹਿੰਮਤ ਅਤੇ ਕੁਰਬਾਨੀ ਦੀ ਮਿਸਾਲ ਹੈ ਜੋ ਸਾਨੂੰ ਹਰ ਕਦਮ ਤੇ ਰਾਹ ਦਿਖਾਉਂਦੀ ਹੈ ਤੇ ਜਦੋਂ ਅਸੀ ਕਿਸੇ ਕਾਰਨ ਟੁੱਟੇ ਬਿਖਰੇ ਤੇ ਢਹਿੰਦੀਕਲਾ ਵਿੱਚ ਹੁੰਦੇ ਹਾਂ ਤਾਂ ਗੁਰੂ ਜੀ ਤੋਂ ਮਿਲੀ ਸਬਰ ਸੰਤੋਖ ਦੀ ਸੇਧ ਹੀ ਸਾਨੂੰ ਸਹਿਣ ਸ਼ਕਤੀ ਬਖਸ਼ਦੀ ਹੈ ਕਿਉਂਕਿ ਗੁਰੂ ਜੀ ਸਰਬੰਸ ਵਾਰ ਕੇ ਵੀ ਅਡਿੱਗ ਅਡੋਲ ਤੇ ਸਾਂਤ ਚਿੱਤ ਰਹੇ 🙏
Ad
Poetry Books 50% Off
Bestselling collections from top poets
Shop Now →
