ਰੱਬ
ਪਾਪ- ਪੁੰਨ ਸੱਚ - ਝੂਠ ਵਫ਼ਾਦਾਰੀ - ਬੇਵਫ਼ਾਈ ਪਿਆਰ - ਨਫ਼ਰਤ ਇਮਾਨਦਾਰੀ - ਬੇਇਮਾਨੀ ਨਿਮਰਤਾ - ਅਹੰਕਾਰ ਪਰਮਾਤਮਾ ਨੇ ਸਭ ਵਿੱਚ ਫ਼ਰਕ ਸਮਝਾਇਆ ਕੀ ਕਰਨਾ ਓਹ ਥੋਡਾ ਫ਼ੈਸਲਾ ਐਵੇਂ ਹਰ ਮਾੜੇ ਕੰਮ ਦਾ ਸੇਹਰਾ ਰੱਬ ਸਿਰ ਨੀ ਮੜ੍ਹੀ ਦਾ
Ad
Poetry Books 50% Off
Bestselling collections from top poets
Shop Now →
