ਮੁਬਾਰਕ ਪਿਆਰੀ ਭੈਣ
🎈ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ 🎈 ਪਿਆਰੀ ਭੈਣ ਅੱਜ ਦਾ ਦਿਨ ਮੁਬਾਰਕ, ਕੁਲਵੀਰ ਭੈਣ ਜਨਮ ਦਿਨ ਮੁਬਾਰਕ। ਕਾਸ਼ ਇਹ ਸਾਲ ਤੇਰੇ ਲਈ ਖ਼ਾਸ ਹੋਵੇ, ਜਿੰਦਗੀ ਦੀ ਹਰ ਖੁਸ਼ੀ ਤੇਰੇ ਪਾਸ ਹੋਵੇ। ਵਧੀਆ ਇਨਸਾਨਾਂ ਨਾਲ ਰਹੇ ਤੇਰਾ ਵਾਸਤਾ। ਕੋਈ ਵੀ ਮੁਸੀਬਤ ਰੋਕ ਸਕੇ ਨਾ ਤੇਰਾ ਰਸਤਾ। ਖੁਦ ਨਾਲ ਕੀਤੇ ਵਾਅਦੇ ਪੂਰੇ ਕਰ ਸਕੇਂ ਸਾਰੇ । ਹਮੇਸ਼ਾ ਹੀ ਸਕਾਰਾਤਮਕ ਰਹਿਣ ਤੇਰੇ ਸਿਤਾਰੇ ਤੇਰੇ ਰਾਹਾਂ ਵਿੱਚ ਨਾ ਆਵੇ ਕੋਈ ਵੀ ਮਜਬੂਰੀ। ਤੇਰੇ ਦਿਲ ਦੀ ਹਰ ਰੀਝ ਹੋਵੇ ਪੂਰੀ। ਰੱਬ ਤੈਨੂੰ ਤੰਦਰੁਸਤੀ ਅਤੇ ਖੁਸ਼ੀਆਂ ਖੇੜੇ ਬਖਸ਼ੇ, ਦਿਨੋ ਦਿਨ ਤਰੱਕੀਆਂ ਦੇ ਭਰੇ ਹੋਏ ਸਵੇਰੇ ਬਖਸ਼ੇ। 🙏🌹🙏🌹🙏🌹🙏🌹🙏🌹🙏🌹 Happy b'day dear sis 🎂. May God bless you always 🙏 😇❤️ ❤️❤️❤️❤️❤️❤️❤️😇
Ad
Poetry Books 50% Off
Bestselling collections from top poets
Shop Now →
