🎈ਜਨਮ ਦਿਨ ਮੁਬਾਰਕ ਪਿਆਰੇ ਰਾਮਦੀਪ
ਪਿਆਰੇ ਬੱਚੇ ਜਨਮ ਦਿਨ ਮੁਬਾਰਕ, ਨਵੇਂ ਸਾਲ ਦਾ ਹਰ ਦਿਨ ਮੁਬਾਰਕ। ਜਿੰਦਗੀ ਵਿੱਚ ਨਿੱਤ ਅੱਗੇ ਵਧਦਾ ਜਾਵੇਂ, ਪੜ੍ਹਾਈ ਦਾ ਹਰ ਸਬਜੈਕਟ ਤੈਨੂੰ ਭਾਵੇ। ਵਧੀਆ ਲੋਕਾਂ ਨਾਲ ਨਿੱਤ ਪਵੇ ਤੇਰਾ ਵਾਹ, ਮੰਜਿਲ ਸਰ ਕਰਨ ਦਾ ਹੋਵੇ ਸੌਖਾ ਰਾਹ। ਬਾਪੂ ਆਪਣੇ ਦਾ ਬਣਿਆ ਰਹੇਂ ਤੂੰ ਮਾਣ, ਤੇਰੇ ਸੋਹਣੇ ਮੁੱਖ ਤੇ ਰਹੇ ਸਦਾ ਮੁਸਕਾਨ। ਮਾਂ ਦੇ ਲਾਡਲਿਆ ਤੂੰ ਮਾਂ ਦਾ ਗੌਰਵ ਵਧਾਵੇਂ, ਕਰ ਮਿਹਨਤਾਂ ਤੂੰ ਮੁਕਾਮ ਅਪਣਾ ਪਾਵੇਂ। ਪਿਆਰੇ ਰਾਮ ਸਾਰੇ ਸੌਂਕ ਹੋਣ ਪੂਰੇ ਤੇਰੇ। ਪ੍ਰਮਾਤਮਾ ਦੀ ਮਿਹਰ ਰਹੇ ਸਿਰ ਉੱਤੇ ਤੇਰੇ, 🙏❤️🙏❤️🙏❤️🙏❤️🙏❤️🙏 Happy b'day dear Ramdeep 🎂🎉🎈God boess uu 🙏😇
Ad
Poetry Books 50% Off
Bestselling collections from top poets
Shop Now →
