✨🙏 ਵਿਸ਼ਵਕਰਮਾ ਦਿਵਸ ਵਿਸ਼ੇਸ਼ 🙏✨
ਹੇ ਕਿਰਤ ਦੇ ਦੇਵਤੇ, ਸਭ ਦੀ ਮਿਹਨਤ ਪੱਲੇ ਪਾਈਂ। ਕਿਸੇ ਦੇ ਬਾਲ ਭੁੱਖੇ ਨਾ ਸੌਣ, ਸਭ ਤੇ ਮੇਹਰ ਬਰਸਾਈਂ। ਤੰਦਰੁਸਤੀ ਦੀ ਦਾਤ ਬਖਸ਼ੀਂ, ਮਿਹਨਤ ਨੂੰ ਫਲ ਲਾਈਂ। ਸਭ ਨੂੰ ਹਿੰਮਤ ਹੌਸਲੇ ਬਖਸ਼ੀਂ ਤੇ ਕਮਾਈ 'ਚ ਬਰਕਤ ਪਾਈਂ। ਹੇ ਵਿਸ਼ਵਕਰਮਾ ਜੀਓ, ਰਹਿਮਤਾਂ ਦਾ ਮੀਂਹ ਵਰ੍ਹਾਈਂ। ਕਿਸੇ ਦੀਆਂ ਆਸਾਂ ਨਾ ਟੁੱਟਣ, ਸਭ ਦੇ ਸੁਪਨੇ ਪੂਰ ਚੜਾਈਂ। 🙏✨🪔🙏🪔✨🙏 ✍️ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
