💐ਲੋਹੜੀ ਮੁਬਾਰਕ 💐
Happy lohrhi ਸਭ ਤੇ ਰੱਬ ਖੈਰ ਕਰੇ, ਦੁੱਖ ਦਲਿਦਰ ਹੋਵਣ ਦੂਰ। ਹਰ ਘਰ ਖੁਸ਼ਹਾਲੀ ਹੋਵੇ, ਮਿਹਨਤਾਂ ਨੂੰ ਪੈਣ ਬੂਰ। ਚਾਅ ਮਲਾਰ ਹੋਵਣ ਪੂਰੇ, ਹਰ ਘਰ ਸੁਖ ਸ਼ਾਂਤੀ ਹੋਏ। ਰੋਜੀ,ਰੋਟੀ,ਸਾਂਝ ਦੀ ਕਦਰ, ਸਭ ਨੂੰ ਏਕੇ ਵਿੱਚ ਪਰੋਏ। ਧੀ ਪੁੱਤਰ ਵਿੱਚ ਫਰਕ ਨਾ ਕੋਈ, ਨਾ ਸੌੜੀ ਸੋਚ ਅਪਣਾਈਏ। ਲੋਹੜੀ ਦੇ ਇਸ ਤਿਉਹਾਰ ਤੇ, ਖੁਸ਼ਹਾਲੀ ਦੀ ਜੋਤ ਜਗਾਈਏ। Happy Lohrhi 🎉🎈🔥
Ad
Poetry Books 50% Off
Bestselling collections from top poets
Shop Now →
