ਜਨਮ ਦਿਨ ਮੁਬਾਰਕ ਪਿਆਰੇ ਭਤੀਜੇ
🎈ਜਨਮ ਦਿਨ ਮੁਬਾਰਕ ਪਿਆਰੇ ਭਤੀਜੇ🎈 ਪਿਆਰੇ ਬੱਚੇ ਜਨਮ ਦਿਨ ਮੁਬਾਰਕ ਤੇਰਾ ਖ਼ਾਸ ਦਿਨ ਵਾਰ ਵਾਰ ਮੁਬਾਰਕ। ਗੇਮ ਵਿੱਚ ਨਿੱਤ ਅੱਗੇ ਵਧਦਾ ਜਾਵੇਂ, ਪੜ੍ਹਾਈ ਦਾ ਹਰ ਸਬਜੈਕਟ ਤੈਨੂੰ ਭਾਵੇ। ਵਧੀਆ ਲੋਕਾਂ ਨਾਲ ਨਿੱਤ ਪਵੇ ਤੇਰਾ ਵਾਹ, ਮੰਜਿਲ ਸਰ ਕਰਨ ਦਾ ਹੋਵੇ ਸੌਖਾ ਰਾਹ। ਨਾਨਾ ਨਾਨੀ ਦੀਆਂ ਤੂੰ ਅੱਖਾਂ ਦਾ ਤਾਰਾ ਦਾਦੂ ਨੂੰ ਪੋਤਾ ਜਾਨ ਤੋਂ ਵਧ ਕੇ ਪਿਆਰਾ। ਪਾਪਾ ਆਪਣੇ ਦਾ ਬਣਿਆ ਰਹੇਂ ਤੂੰ ਮਾਣ, ਛੋਟੀ ਵੀਰ ਦੀ ਬਣਾਈ ਰੱਖੇਂ ਮੁਸਕਾਨ। ਮਾਂ ਦੇ ਲਾਡਲਿਆ ਵੇ ਮਾਂ ਦਾ ਗੌਰਵ ਵਧਾਵੇਂ, ਕਰ ਮਿਹਨਤਾਂ ਤੂੰ ਮੁਕਾਮ ਉੱਚਾ ਪਾਵੇਂ। ਪ੍ਰਮਾਤਮਾ ਦੀ ਮਿਹਰ ਰਹੇ ਸਿਰ ਉੱਤੇ ਤੇਰੇ, ਪਿਆਰੇ ਜਸਮਨ ਸਾਰੇ ਸੌਂਕ ਪੂਰੇ ਹੋਣ ਤੇਰੇ ਵਾਹਿਗੁਰੂ ਕਰੇ ਮਨਜ਼ੂਰ ਤੇਰੀ ਕੀਤੀ ਸੇਵਾ ਤਰੱਕੀ ਤੰਦਰੁਸਤੀ ਦਾ ਰੱਬ ਬਖਸ਼ੇ ਤੈਨੂੰ ਮੇਵਾ 🎊🎈Happy b'day dear🎈🎊 🌹Nephew Jasman Singh 🌹 🙏❤️🙏❤️🙏❤️🙏❤️🙏❤️🌹🙏 ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
