🙏ਵਿਸ਼ਵਕਰਮਾ ਪ੍ਰਕਾਸ਼ ਉਤਸਵ 🙏
🔧✨ ਕਿਰਤੀ ਇਨਸਾਨ ✨🔧 ਮਜ਼ਦੂਰ ਹੋਵੇ ਚਾਹੇ ਕਿਸਾਨ, ਕਾਰੀਗਰ ਹੋਵੇ ਚਾਹੇ ਤਰਖਾਣ। ਅਧਿਆਪਕ ਹੋਵੇ ਚਾਹੇ ਫੌਜੀ ਜਵਾਨ, ਤਕਨੀਸ਼ੀਅਨ ਹੋਵੇ ਚਾਹੇ ਗਿਆਨਵਾਨ। ਡਰਾਈਵਰ ਹੋਵੇ ਚਾਹੇ ਤਸੀਲਦਾਰ ਹਰ ਹੱਥ ਵਿੱਚ ਮਿਹਨਤ ਦੀ ਸ਼ਾਨ, ਹਰ ਚਿਹਰੇ ਤੇ ਕਿਰਤ ਦੀ ਪਹਿਚਾਣ। ਪਲੰਬਰ, ਦੋਝੀ, ਡਾਕਟਰ ਚਾਹੇ ਨਰਸ, ਸਭ ਹੀ ਕਿੱਤੇ ਵਿਸ਼ਵਕਰਮਾ ਨੂੰ ਪ੍ਰਵਾਨ। ਕਿਰਤ ਹੀ ਇਨਸਾਨ ਦੀ ਪਹਿਚਾਣ, ਹਰ ਕਿਰਤੀ ਦੀ ਆਪਣੀ ਹੈ ਸ਼ਾਨ। ਹਰ ਕਿਰਤੀ ਵਿੱਚ ਵਸਦਾ ਭਗਵਾਨ!! 🙏🙏🙏🙏🙏🙏🙏🙏 ਪਰਮਿੰਦਰ ਕੌਰ ਕਲੇਰ -
Ad
Poetry Books 50% Off
Bestselling collections from top poets
Shop Now →
