ਇੱਕ ਦਿਨ ਬਾਜ਼ਾਰ ਗਈ ਮੈਂ
ਇੱਕ ਦਿਨ ਬਾਜ਼ਾਰ ਗਈ ਮੈਂ ਦੇਖਣ ਇਹ ਸੰਸਾਰ ਗਈ ਮੈਂ ਏਦਾਂ ਲੱਗੇ ਹਰ ਕੋਈ ਤਾੜੇ ਕੋਈ ਮੇਰੇ ਪੈਰਾਂ ਨੂੰ ਦੇਖੇ ਕੋਈ ਮੇਰੀ ਛਾਤੀ ਨੂੰ ਤਾੜੇ ਕੋਈ ਦੇਖੇ ਕੋਈ ਮੁਸਕੁਰਾਵੇ ਕੋਈ ਦੇਖ ਕੇ ਮੁੱਛਾਂ ਚਾੜ੍ਹੇ ਕਈਆਂ ਮੈਨੂੰ ਆਵਾਜ਼ ਵੀ ਮਾਰੀ ਕੋਲ ਖੜੀ ਸੀ ਦੁਨੀਆ ਸਾਰੀ ਓਹਨਾਂ ਵਿੱਚੋਂ ਇੱਕ ਨਾ ਬੋਲੇ ਰੱਬ ਦੀ ਤਸਵੀਰਾਂ ਜਿੰਨਾ ਓਹਲੇ ਇਕੋ ਦਮ ਠਠਾਰ ਗਈ ਮੈਂ ਖੌਰੇ ਕਿਓ ਬਾਜ਼ਾਰ ਗਈ ਮੈਂ ਇੱਕ ਦਿਨ ਬਾਜ਼ਾਰ ਗਈ ਮੈਂ।
Ad
Poetry Books 50% Off
Bestselling collections from top poets
Shop Now →
