ਕੁੱਝ ਤਾਂ ਮੇਰਾ ਵੀ ਹੋਣਾ
"ਕੁੱਝ ਤਾਂ ਮੇਰਾ ਵੀ ਹੋਣਾ, ਇਹ ਸਾਰਾ ਜੱਗ ਜੋ ਤੇਰਾ ਏ, ਅਕਲ ਮੈਨੂੰ ਤੂੰ ਦਿੱਤੀ, ਸ਼ਰੀਰ ਵੀ ਦਿੱਤਾ ਤੇਰਾ ਏ, ਬੇਜਾਨ ਚ ਧੜਕਣ ਤੂੰ ਦਿੱਤੀ, ਹਰ ਰਿਸ਼ਤਾ ਵੀ ਕੀਤਾ ਤੇਰਾ ਏ, ਤੂੰ ਵਸਦਾ ਜਿਸ ਵਿੱਚ ਉਹ ਦਿਲ ਮੇਰਾ, ਜਾਂ ਕੋਈ ਖਿਆਲ ਮੇਰਾ ਆਪ ਏ, ਜਾਂ ਇੱਕ ਉਸਦਾ ਸਾਥ ਮੇਰਾ, ਜਿਸ ਨਾਲ ਸੁੱਖ-ਦੁੱਖ ਪਾਰ ਏ, ਤੇਰੇ ਇਸ ਜੱਗ ਵਿੱਚ, ਕੁੱਝ ਤਾਂ ਮੇਰਾ ਵੀ ਹੋਣਾ, ਜਾਂ ਇਹ ਵਹਿਮ ਮੇਰਾ ਆਪ ਏ |"
Ad
Poetry Books 50% Off
Bestselling collections from top poets
Shop Now →
