💜ਜਨਮ ਦਿਨ ਮੁਬਾਰਕ ਸੋਨੀ ਭੈਣ💜
ਜਨਮ ਦਿਨ ਮੁਬਾਰਕ ਹੋਵੇ ਸੋਨੀ ਭੈਣ ਪਿਆਰੀ ਨੂੰ, ਰੱਬ ਸਦਾ ਖੁਸ਼ ਰੱਖੇ ਇਸ ਸ਼ਖਸੀਅਤ ਨਿਆਰੀ ਨੂੰ। ਸਾਹਿਤ ਦੀ ਦੁਨੀਆ ਵਿੱਚ ਚਾਨਣ ਦੀ ਲੋਅ ਬਣੀ, ਹਰ ਉਦਾਸ ਦਿਲ ਲਈ ਉਮੀਦਾਂ ਦੀ ਖੁਸ਼ਬੂ ਬਣੀ। “ਸੁਣ ਰੂਹਾਂ ਦੇ ਬੋਲ ਦਿਲਾਂ” ਨੂੰ ਰੂਹ ਦੀ ਪਰਵਾਜ਼ ਦਿੱਤੀ, “ਮਹਿਕ ਸਾਹਿਤਕ ਵਿਰਸੇ ਦੀ” ਨੂੰ ਇੱਕ ਆਵਾਜ਼ ਦਿੱਤੀ। ਮੈਗਜ਼ੀਨ ਚਲਾ ਕੇ ਕਲਮਕਾਰਾਂ ਦਾ ਮਾਣ ਵਧਾਇਆ, ਪ੍ਰਤੀਯੋਗਤਾਵਾਂ ਰਾਹੀਂ ਹਰ ਹੁਨਰ ਨੂੰ ਭਾਗ ਲਗਾਇਆ। ਸਾਹਿਤ ਜਗਤ ਵਿੱਚ "ਸੋਨੀ ਰਾਣੀ" ਨੇ ਨਾਮ ਕਮਾਇਆ, ਮਿਹਨਤ ਦੇ ਬਲ ਤੇ “ਰਾਏਕੋਟ” ਦਾ ਮਾਣ ਵਧਾਇਆ। Happy b'day dear 💜God bless u 🙏😇 ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
