ਤੇਰੀ ਮਿਹਰ
ਤੇਰੀ ਮਿਹਰ ਸਦਕਾ ਰੱਬ ਜੀ, ਹਨੇਰਿਆਂ ਵਿੱਚ ਚਾਨਣ ਪਾਇਆ ਰਹਿਮਤ ਦਾ ਦਰਿਆ ਤੂੰ ਰੱਬਾ, ਸਾਡੇ ਲਈ ਲਈ ਵਗਾਇਆ। ਔਖੇ ਵੇਲੇ ਬਣ ਕੇ ਹੌਸਲਾ, ਤੂੰ ਸਾਨੂੰ ਰਾਹ ਦਿਖਾਇਆ। ਹਰ ਸਾਹ ਨਾਲ "ਕਲੇਰ" ਨੇ, ਤੇਰਾ ਹੀ ਨਾਮ ਧਿਆਇਆ। ਸੁੰਨਸਾਨ ਗਮਗੀਨ ਰਾਹਾਂ ਵਿੱਚ, ਅਸਾਂ ਤੈਨੂੰ "ਮੀਤ" ਬਣਾਇਆ ਪਰਮਿੰਦਰ ਕੌਰ ਕਲੇਰ ✍️
