ik
ਲੁਕ ਜਾਣਾ ਤੇ ਗੁੰਮ ਜਾਣਾ ਗੱਲ ਇੱਕੋ ਥੋੜੀ ਆ ਰੁਕ ਜਾਣਾ ਤੇ ਮੁੜ ਜਾਣਾ ਗੱਲ ਇੱਕੋ ਥੋੜੀ ਆ ਦਿਲ ਦੇ ਕੋਲ ਬੁਲਾ ਕੇ ਗੱਲ ਦਿਲ ਦੀ ਨਾ ਕਰੇ ਸੌਦਾ ਹੋਣਾ ਪਿਆਰ ਦਾ ਗੱਲ ਇਸ਼ਕ਼ ਦੀ ਥੋੜੀ ਆ ਟੁੱਕ ਜਾਣਾ ਤੇ ਖੋਹ ਲੈਣਾ ਦੋਨੋਂ ਇੱਕ ਬਰਾਬਰ ਨੀ ਤੁਰ ਜਾਣਾ ਤੇ ਛੱਡ ਜਾਣਾ ਗੱਲ ਇੱਕੋ ਥੋੜੀ ਆ
Ad
Poetry Books 50% Off
Bestselling collections from top poets
Shop Now →
