heart broke
ਆ ਕਿਹੜੀ ਗੱਲ, ਦਿਲ ਨੂੰ ਲਾ ਬੈਠੀ ਏਂ... ਜਿਹੜੇ ਸ਼ਕਸ ਤੋਂ ਸਾਨੂੰ ਨਫਰਤ ਸੀ, ਤੋ ਉਸੇ ਕੋਲ ਜਾ ਬੈਠੀ ਏਂ... ਮੰਨਿਆ ਗਿਲੇ ਸ਼ਿਕਵੇ , ਲੱਖ ਨੇ ਆਪਣੇ ਚ ... ਪਰ ਤੂੰ ਤਾਂ ਕਮਲੀ ਏ, ਪਿਆਰ ਹੀ ਮਿਟਾ ਬੈਠੀ ਏਂ... ਆਹ ਕਿਹੜੀ ਗੱਲ , ਦਿਲ ਨੂੰ ਲਾ ਬੈਠੀ ਏਂ.. ਹਨੀ ✍🏻
Ad
Poetry Books 50% Off
Bestselling collections from top poets
Shop Now →
