Happy nurses day
ਮਮਤਾ ਤੇ ਸਬਰ ਦੀ ਮੂਰਤ, ਸੇਵਾ ਦੀ ਪਹਿਚਾਣ ਨੇ ਨਰਸਾਂ, ਦੁੱਖਾਂ ਦਰਦਾਂ ਵਿੱਚ ਹੌਸਲਾ ਬਣਦੀਆਂ, ਮਨੁੱਖਤਾ ਦੀ ਸ਼ਾਨ ਨੇ ਨਰਸਾਂ। ਜਿੰਦਗੀ ਤੋਂ ਹੰਭੇ ਹਾਰਿਆਂ ਵਿੱਚ ਵੀ, ਮੁੜ ਪਾ ਦਿੰਦੀਆਂ ਜਾਨ ਨੇ ਨਰਸਾਂ। ਧਰਤੀ ਉਪਰ ਦੇਵੀਆਂ ਜਾਪਣ, ਰੱਬ ਦੇ ਰੂਪ ਸਾਮਾਨ ਨੇ ਨਰਸਾਂ। ਕਲੇਰ
Ad
Poetry Books 50% Off
Bestselling collections from top poets
Shop Now →
