Happy nurses day
ਮਮਤਾ ਤੇ ਸਬਰ ਦੀ ਮੂਰਤ, ਸੇਵਾ ਦੀ ਪਹਿਚਾਣ ਨੇ ਨਰਸਾਂ, ਦੁੱਖਾਂ ਦਰਦਾਂ ਵਿੱਚ ਹੌਸਲਾ ਦੇਵਣ, ਮਨੁੱਖਤਾ ਦੀ ਸ਼ਾਨ ਨੇ ਨਰਸਾਂ। p k k ਜਿੰਦਗੀ ਤੋਂ ਹੰਭੇ ਹਾਰਿਆਂ ਵਿੱਚ ਵੀ, ਮੁੜ ਪਾ ਦਿੰਦੀਆਂ ਜਾਨ ਨੇ ਨਰਸਾਂ। ਧਰਤੀ ਉਪਰ ਦੇਵੀਆਂ ਜਾਪਣ, ਰੱਬ ਦੇ ਰੂਪ ਸਾਮਾਨ ਨੇ ਨਰਸਾਂ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
