Happy b'day veet ( 29.03.26)
ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ ਸੰਪਾਦਿਕ ਸਾਹਿਬ 🎂✨ ਤੁਸੀਂ ਮੇਰੇ ਲਈ ਸਿਰਫ਼ ਕਾਬਲ ਲੇਖਕ ਨਹੀਂ, ਸਗੋਂ ਮੇਰੀਆਂ ਰਚਨਾਵਾਂ ਨੂੰ ਨਿਖਾਰਨ ਵਾਲੇ ਸੁਝਵਾਨ ਸੰਪਾਦਕ ਅਤੇ ਸਭ ਤੋਂ ਨੇੜਲੇ ਸਾਹਿਤਕ ਦੋਸਤ ਵੀ ਹੋ। ਤੁਹਾਡੀ ਦੋਸਤੀ ਮੇਰੇ ਸਾਹਿਤਕ ਸਫ਼ਰ ਲਈ ਬਹੁਤ ਮਹੱਤਵਪੂਰਨ ਰਹੀ। ਤੁਹਾਡੀ ਕਲਮ ਦੀ ਤਰ੍ਹਾਂ ਤੁਹਾਡੀ ਅਵਾਜ਼ ਵੀ ਬੇਹੱਦ ਖੂਬਸੂਰਤ ਹੈ। ਤੁਹਾਡੇ ਸਟੇਜ ਸ਼ੋ ਮੈਂ ਵਾਰ-ਵਾਰ ਦੇਖਦੀ ਹਾਂ। ਤੁਹਾਡੀਆਂ ਦੋ ਕਿਤਾਬਾਂ ਮੈਨੂੰ ਡਾਕ ਰਾਹੀਂ ਭੇਜ ਕੇ ਜੋ ਮਾਣ ਦਿੱਤਾ, ਉਹ ਮੇਰੇ ਲਈ ਖ਼ਾਸ ਹੈ। ਹੁਣ ਸੀਰਤ ਪਬਲੀਕੇਸ਼ਨਜ਼ ਦੁਆਰਾ ਛਪੀ ਸਾਂਝੀ ਕਿਤਾਬ ਵਿੱਚ ਮੇਰੀਆਂ ਲਿਖਤਾਂ ਨੂੰ ਜਗ੍ਹਾ ਦੇ ਕੇ, ਤੁਸੀਂ ਇਹ ਰਿਸ਼ਤਾ ਹੋਰ ਵੀ ਕੀਮਤੀ ਬਣਾਇਆ। ਰੱਬ ਕਰੇ ਤੁਹਾਡੀ ਕਲਮ ਹਮੇਸ਼ਾ ਚਮਕਦੀ ਰਹੇ, ਅਵਾਜ਼ ਹਰ ਕੋਨੇ ਤੱਕ ਪਹੁੰਚੇ ਅਤੇ ਹਰ ਮੰਜ਼ਿਲ ‘ਤੇ ਕਾਮਯਾਬੀ ਮਿਲੇ। ਤੁਸੀਂ ਮੇਰੇ ਲਈ ਸਦਾ ਇੱਕ ਮਹੱਤਵਪੂਰਨ ਦੋਸਤ ਰਹੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼, ਸਿਹਤਮੰਦ ਅਤੇ ਤੰਦਰੁਸਤ ਰੱਖੇ। Happy Birthday Veet Badshahpuri Ji 🎊🎉🙏
Poetry Books 50% Off
Bestselling collections from top poets
