Happy b,day Robin
******28.05.20026**** ਮਾਂ ਬੋਲੀ ਪੰਜਾਬੀ ਨੂੰ ਰੁਤਬਾ ਖ਼ਾਸ ਦੇ ਰਿਹਾ ਹੈ, ਹਰ ਕਲਮ ਨੂੰ ਹੌਸਲਾ ਤੇ ਧਰਵਾਸ ਦੇ ਰਿਹਾ ਹੈ। “ਕਲਮਾਂ ਦੇ ਸਫ਼ਰ” ਮੰਚ ਨੂੰ ਨਵੀਂ ਪਹਿਚਾਣ ਦੇਕੇ , ਸ਼ਬਦਾਂ ਨੂੰ ਇੱਜ਼ਤ ,ਅਦਬ ਤੇ ਅਹਿਸਾਸ ਦੇ ਰਿਹਾ ਹੈ। ਨਿਮਰਤਾ ਉਸਦੀ ਫ਼ਿਤਰਤ, ਸੋਚਾਂ ਵਿੱਚ ਡੂੰਘਾਈ ਬੜੀ, ਚੁੱਪ ਰਹਿ ਕੇ ਮੰਚ ਨੂੰ ਸੇਧ ਅਤੇ ਮਿਠਾਸ ਦੇ ਰਿਹਾ ਹੈ। ਨਵੇਂ ਪੁਰਾਣੇ ਕਲਮਕਾਰ ਮੰਚ ਦਾ ਮਾਣ ਵਧਾਉਂਦੇ ਨੇ, ਹਰ ਇਕ ਨੂੰ ਲਿਖਣ ਦਾ ਦਿਲੋਂ ਵਿਸ਼ਵਾਸ ਦੇ ਰਿਹਾ ਹੈ। ਸਨਮਾਨਾਂ ਦੀ ਮਹਿਕ ਨਾਲ ਮੰਚ ਨੂੰ ਨਵੀਂ ਰੰਗਤ ਦੇਵੇ, ਮਾਂ ਬੋਲੀ ਦੇ ਸੇਵਕਾਂ ਨੂੰ ਨਵਾਂ ਅਹਿਸਾਸ ਦੇ ਰਿਹਾ ਹੈ। ਰੰਗਾਂ ਤੇ ਸ਼ਬਦਾਂ ਨਾਲ ਜੋ ਮਹਿਫ਼ਲ ਸਜਾਈ ਉਸ ਨੇ, ਹਰ ਲਫ਼ਜ਼ ਨੂੰ ਇਜ਼ਤ ਭਰਿਆ ਲਿਬਾਸ ਦੇ ਰਿਹਾ ਹੈ। ਨਿਮਰਤਾ,ਹਲੀਮੀ ਅਤੇ ਧੀਰਜ ਦੀ ਮੂਰਤ ਇਹ ਮੁੰਡਾ, ਕਲਮਕਾਰਾਂ ਨੂੰ ਸਤਿਕਾਰ ਅਤੇ ਨਵੀਂ ਆਸ ਦੇ ਰਿਹਾ ਹੈ। ਰੱਬ ਤਰੱਕੀ ,ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ ਉਸ ਨੂੰ ਮਾਪਿਆਂ ਦੀ ਉੱਚੀ ਸੋਚ ਨੂੰ ਜੋ ਪ੍ਰਕਾਸ਼ ਦੇ ਰਿਹਾ ਹੈ। Happy b'day nephew . GBU evaryday &everywhere
Poetry Books 50% Off
Bestselling collections from top poets
