💜 Happy bday dear sis💜
ਪੂਰੀਆਂ ਕਰੇ ਰੱਬ ਜੀ ਤੇਰੀਆਂ ਸੱਭ ਇੱਛਾਵਾਂ ਨੂੰ, ਲੱਗ ਜਾਣ ਖੰਭ ਅੜੀਏ ਤੇਰੀਆਂ ਰੀਝਾਂ ਚਾਵਾਂ ਨੂੰ। ਰੱਬ ਦੀ ਰਹਿਮਤ ਸਦਕਾ ਬਣਿਆ ਸਦਾ ਨਾਂ ਰਹੇ, ਹਰ ਸੁਪਨਾ ਸੱਚ ਹੋਵੇ ਤੇ ,ਸਿਰ ਤੇ ਠੰਡੀ ਛਾਂ ਰਹੇ।। ਅਰਦਾਸ ਕਰਾਂ ਹਰ ਦਿਨ ਤੈਨੂੰ ਨਵੀਂ ਉਡਾਣ ਮਿਲੇ, ਖੁਸ਼ੀਆਂ, ਇੱਜ਼ਤ ਤੇ ਪਿਆਰ ਦਾ ਸਦਾ ਵਰਦਾਨ ਮਿਲੇ। ਕਰੇ ਕਲੇਰ ਦੁਆਵਾਂ ਸਖੀਏ ਰਹੇਂ ਹੱਸਦੀ ਚਹਿਕਦੀ ਤੂੰ, ਲਫ਼ਜ਼ਾਂ ਦੀ ਖੁਸ਼ਬੂ ਬਣ ਕੇ ਹਰ ਪਲ ਰਹੇਂ ਮਹਿਕਦੀ ਤੂੰ। wishing u many many happy b'day dear 💜God bless u allways and everyday 🙏😇 ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
