🎈Happy b'day dear 🎈
🎉Happy marriage anniversary 🎉 ਮੇਰੀ ਪਿਆਰੀ ਛੋਟੀ ਭੈਣ ਨੂੰ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਦੀਆਂ ਲੱਖ ਲੱਖ ਮੁਬਾਰਕਾਂ 🎉 ਰੱਬ ਕਰੇ ਤੁਹਾਡੀ ਜ਼ਿੰਦਗੀ ਹਮੇਸ਼ਾਂ ਖੁਸ਼ੀਆਂ, ਪਿਆਰ ਅਤੇ ਸੁਖ-ਸ਼ਾਂਤੀ ਨਾਲ ਭਰੀ ਰਹੇ। ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੇ। Happy Marriage Anniversary to both of you ❤️❤️ Stay blessed always 🙏😇
Ad
Poetry Books 50% Off
Bestselling collections from top poets
Shop Now →
