God bless u eveeywhere
🎂 ਜਨਮ ਦਿਨ ਮੁਬਾਰਕ ਪਿਆਰੇ ਪ੍ਰਦੇਸੀ ਪੁੱਤਰੋ 🎉 ਤੁਹਾਡੀ ਜ਼ਿੰਦਗੀ ਕਾਮਯਾਬੀ ਨਾਲ ਭਰਪੂਰ ਰਹੇ, ਹਰ ਕਦਮ ਤੇ ਤਰੱਕੀ ਤੁਹਾਡੇ ਨਾਲ ਕਦਮ ਮਿਲਾ ਕੇ ਚੱਲੇ। ਪ੍ਰਦੇਸ ਵਿੱਚ ਰਹਿ ਕੇ ਵੀ ਤੁਸੀਂ ਸਾਡੇ ਦਿਲਾਂ ਦੇ ਬਹੁਤ ਨੇੜੇ ਹੋ, ਤੁਹਾਡੀ ਤਰੱਕੀ ਸਾਡੇ ਲਈ ਮਾਣ ਤੇ ਖੁਸ਼ੀ ਦੀ ਗੱਲ ਬਣੇ। ਰੱਬ ਤੁਹਾਨੂੰ ਚੜ੍ਹਦੀ ਕਲਾ, ਤੰਦਰੁਸਤੀ ਤੇ ਲੰਮੀ ਉਮਰ ਬਖ਼ਸ਼ੇ 🙏 ਹਰ ਸੁਪਨਾ ਤੁਹਾਡਾ ਹਕੀਕਤ ਬਣ ਕੇ ਸਾਹਮਣੇ ਆਵੇ। ਦੋਵੇਂ ਭਰਾਵਾਂ ਦੇ ਸਬਰ, ਸੰਤੋਖ ਤੇ ਮਿਹਨਤ ਨੂੰ ਬੂਰ ਪਵੇ, ਵਾਹਿਗੁਰੂ ਤੁਹਾਡੀਆਂ ਮਿਹਨਤਾਂ ਨੂੰ ਚੰਗਾ ਫਲ ਲਾਵੇ। ਜਨਮ ਦਿਨ ਦੀਆਂ ਦਿਲੋਂ ਲੱਖ ਲੱਖ ਮੁਬਾਰਕਾਂ। Stay blessed dear nephews ਗੁਰਬਿੰਦਰ & ਹਰਬਿੰਦਰ 💟✨💟🎉🎂🎉💟✨💟
Ad
Poetry Books 50% Off
Bestselling collections from top poets
Shop Now →
